the Week of Christ the King / Proper 29 / Ordinary 34
Click here to join the effort!
Read the Bible
ਬਾਇਬਲ
੧ ਤਵਾਰੀਖ਼ 2
1 ਇਸਰਾਏਲ ਦੇ ਪੁੱਤਰ ਸਨ - ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੁਲੂਨ,2 ਦਾਨ, ਯੂਸੁਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ।3 ਯਹੂਦਾਹ ਦੇ ਪੁੱਤਰ ਸਨ: ੇਰ, ਓਨਾਨ ਅਤੇ ਸ਼ੇਲਾਹ। ਬਬਸ਼ੂਆ ਉਨ੍ਹਾਂ ਦੀ ਮਾਂ ਸੀ ਜੋ ਕਿ ਕਨਾਨਣ ਸੀ। ਯਹੂਦਾਹ ਦਾ ਪਲੇਠਾ ਪੁੱਤਰ ੇਰ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ। ਇਸ ਲਈ ਯਹੋਵਾਹ ਨੇ ਉਸਨੂੰ ਮਾਰ ਸੁਟਿਆ।4 ਯ੍ਯਹੂਦਾਹ ਦੀ ਨੂੰਹ ਤਾਮਾਰ ਨੇ ਪਰਸ ਅਤੇ ਜ਼ਰਹ ਦੋ ਪੁੱਤਰ ਜੰਮੇ। ਇਉਂ ਯਹੂਦਾਹ ਦੇ ਪੰਜ ਪੁੱਤਰ ਸਨ।5 ਪਰਸ ਦੇ ਪੁੱਤਰ ਹਸਰੋਨ ਅਤੇ ਹਾਮੂਲ ਸਨ।6 ਜ਼ਰਹ ਦੇ ਪੰਜ ਪੁੱਤਰ ਸਨ। ਉਨ੍ਹਾਂ ਦੇ ਨਾਂ ਸਨ: ਜ਼ਿਮਰੀ, ੇਬਾਨ, ਹੇਮਾਨ, ਕਲਕੋਲ ਅਤੇ ਦਾਰਾ।7 ਜ਼ਿਮਰੀ ਦਾ ਪੁੱਤਰ ਕਰਮੀ ਅਤੇ ਕਰਮੀ ਸੀ ਦਾ ਪੁੱਤਰ ਆਕਾਰ ਸੀ। ਆਕਾਰ ਉਹ ਮਨੁੱਖ ਸੀ ਜਿਸਨੇ ਯੁੱਧ ਦੌਰਾਨ ਲੁੱਟੀਆਂ ਹੋਈਆਂ ਸਭ ਚੀਜ਼ਾਂ ਖੁਦ ਲਈ ਰੱਖ ਕੇ ਇਸਰਾਏਲ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਲਿਆਂਦੀਆਂ। ਉਸ ਨੂੰ ਉਹ ਚੀਜ਼ਾਂ ਪਰਮੇਸ਼ੁਰ ਨੂੰ ਸੌਂਪਣੀਆਂ ਚਾਹੀਦੀਆਂ ਸਨ।8 ਅਜ਼ਰਯਾਹ ੇਬਾਨ ਦਾ ਪੁੱਤਰ ਸੀ।9 ਹਸਰੋਨ ਦੇ ਪੁੱਤਰ ਸਨ: ਯਰਹਮੇਲ, ਰਾਮ ਅਤੇ ਕਲੂਬਾਈ।10 ਰਾਮ ਅੰਮੀਨਾਦਾਬ ਦਾ ਪਿਤਾ ਸੀ ਅਤੇ ਅੰਮੀਨਾਦਾਬ ਦਾ ਪੁੱਤਰ ਸੀ ਨਹਸ਼ੋਨ। ਨਹਸ਼ੋਨ ਯਹੂਦੀ ਲੋਕਾਂ ਦਾ ਆਗੂ ਸੀ।11 ਨਹਸ਼ੋਨ ਦਾ ਪੁੱਤਰ ਸਲਮਾ ਸੀ ਅਤੇ ਸਲਮਾ ਦਾ ਪੁੱਤਰ ਸੀ ਬੋਅਜ਼।12 ਬੋਅਜ਼ ਓਥੇਦ ਦਾ ਪਿਤਾ ਸੀ ਅਤੇ ਓਥੇਦ ਯਸੀ ਦਾ ਪਿਤਾ ਸੀ।13 ਯਸੀ ਦਾ ਪੁੱਤਰ ਅਲੀਆਬ ਸੀ ਜੋ ਕਿ ਪਲੇਠਾ ਪੁੱਤਰ ਸੀ। ਅਤੇ ਯਸੀ ਦਾ ਦੂਜਾ ਪੁੱਤਰ ਅਬੀਨਾਦਾਬ ਅਤੇ ਤੀਜਾ ਸ਼ਿਮਆ ਸੀ।14 ਨਬਨੇਲ ਯਸੀ ਦਾ ਚੌਬਾ ਪੁੱਤਰ ਅਤੇ ਪੰਜਵਾਂ ਰਦ੍ਦਈ ਸੀ।15 ਓਸਮ ਛੇਵਾਂ ਅਤੇ ਦਾਊਦ ਉਸਦਾ ਸੱਤਵਾਂ ਪੁੱਤਰ ਸੀ।16 ਇਨ੍ਹਾਂ ਦੀਆਂ ਭੈਣਾਂ ਸਰੂਯਾਹ ਅਤੇ ਅਬੀਗੈਲ ਸਨ। ਸਰੂਯਾਹ ਦੇ ਅਬਸ਼ਈ, ਯੋਆਬ ਅਤੇ ਅਸਾਹੇਲ ਤਿੰਨ ਪੁੱਤਰ ਸਨ।17 ਅਮਾਸਾ ਦੀ ਮਾਂ ਅਬੀਗੈਲ ਸੀ ਅਤੇ ਪਿਉ ਯਬਰ ਜੋ ਕਿ ਇਸ਼ਮੇਲੀ ਸੀ।
18 ਕਾਲੇਬ ਹਸ਼ਰੋਨ ਦਾ ਪੁੱਤਰ ਸੀ। ਕਾਲੇਬ ਨੇ ਆਪਣੀ ਪਤਨੀ ਅਜ਼ੂਬਾਹ ਜੋ ਕਿ ਯਰੀਓਬ ਦੀ ਧੀ ਸੀ ਤੋਂ ਪੁੱਤਰ ਜਣੇ। ਅਜ਼ੂਬਾਹ ਨੇ ਯੇਸ਼ਰ, ਸੋਬਾਬ ਅਤੇ ਅਰਿਦੋਨ ਤਿੰਨ ਪੁੱਤਰ ਜੰਮੇ।19 ਜਦੋਂ ਅਜ਼ੂਬਾਹ ਮਰ ਗਈ ਤਾਂ ਕਾਲੇਬ ਨੇ ਅਫਰਾਬ ਨਾਲ ਵਿਆਹ ਕਰਵਾ ਲਿਆ ਤੇ ਉਨ੍ਹਾਂ ਦੇ ਘਰ ਇੱਕ ਪੁੱਤਰ ਜੰਮਿਆ, ਜਿਸ ਦਾ ਨਾਂ ਉਨ੍ਹਾਂ ਨੇ ਹੂਰ ਰੱਖਿਆ।20 ਹ੍ਹੂਰ ਤੋਂ ਊਰੀ ਜੰਮਿਆ ਅਤੇ ਊਰੀ ਦਾ ਪੁੱਤਰ ਸੀ ਬਸਲੇਲ।21 ਉਪਰੰਤ ਜਦੋਂ ਹਸਰੋਨ22 ਸਗੂਬ, ਯਾਈਰ ਦਾ ਪਿਤਾ ਸੀ। ਯਾਈਰ ਕੋਲ ਗਿਲਆਦ ਦੇਸ ਵਿੱਚ23 ਪਰ ਗਸ਼ੂਰ ਅਤੇ ਅਰਾਮ ਨੇ ਯਾਈਰ ਦੇ ਨਗਰਾਂ ਨੂੰ ਅਤੇ ਕਨਾਬ ਅਤੇ ਉਸਦੇ ਆਸ-ਪਾਸ ਦੇ ਛੋਟੇ ਪਿੰਡਾਂ ਨੂੰ ਉਸ ਤੋਂ ਹਬਿਆ ਲਿਆ। ਕੁਲ ਮਿਲਾ ਕੇ ਇਹ24 ਇਸ ਤੋਂ ਬਾਅਦ ਹਮਰੋਨ ਕਾਲੇਬ ਅਫਰਾਬਾਤ ਵਿੱਚ ਮਰ ਗਿਆ ਜਦੋਂ ਉਹ ਮਰ ਗਿਆ ਉਸ ਦੇ ਮਰਨ ਉਪਰੰਤ ਉਸਦੀ ਪਤਨੀ ਅਬਿਯ੍ਯਾਹ ਨੇ ਉਸਦਾ ਪੁੱਤਰ ਜੰਮਿਆ, ਜਿਸਦਾ ਨਾਂ ਅਸ਼ਹੂਰ ਰੱਖਿਆ ਗਿਆ। ਅਸ਼੍ਸ਼ਹੂਰ ਤਕੋਆ ਦਾ ਪਿਤਾ ਬਣਿਆ।25 ਹਸ਼ਰੋਨ ਦਾ ਪਲੇਠਾ ਪੁੱਤਰ ਯਰਹਮੇਲ ਸੀ ਅਤੇ ਯਰਹਮੇਲ ਦੇ ਪੁੱਤਰ ਸਨ: ਰਾਮ, ਬੂਨਾਹ, ਓਰਨ, ਓਸਮ ਅਤੇ ਅਹਿਯ੍ਯਾਹ। ਰਾਮ ਉਸਦਾ ਪਲੇਠਾ ਪੁੱਤਰ ਸੀ।26 ਯਰਹਮੇਲ ਦੀ ਇੱਕ ਹੋਰ ਪਤਨੀ ਸੀ, ਜਿਸਦਾ ਨਾਉਂ ਸੀ ਅਟਾਰਾਹ। ਉਹ ਓਨਾਮ ਦੀ ਮਾਤਾ ਸੀ।27 ਯਰਹਮੇਲ ਦੇ ਪਲੇਠੇ ਪੁੱਤਰ ਰਾਮ ਦੇ ਮਅਸ, ਯਾਮੀਨ ਤੇ ੇਕਰ ਤਿੰਨ ਪੁੱਤਰ ਸਨ।28 ਓਨਾਮ ਦੇ ਪੁੱਤਰ ਸਨ: ਸ਼ਂਮਈ ਤੇ ਯਾਦਾ ਅਤੇ ਸ਼ਂਮਈ ਦੇ ਨਾਦਾਬ ਅਤੇ ਅਬੀਸ਼ੂਰ ਦੋ ਪੁੱਤਰ ਸਨ।29 ਅਬੀਸ਼ੂਰ ਦੀ ਪਤਨੀ ਸੀ ਅਬੀਹੈਲ ਅਤੇ ਉਨ੍ਹਾਂ ਦੇ ਅੱਗੋਂ ਦੋ ਪੁੱਤਰ ਪੈਦਾ ਹੋਏ, ਜਿਨ੍ਹਾਂ ਦਾ ਨਾਉਂ ਸੀ ਅਹਬਾਨ ਅਤੇ ਮੋਲੀਦ।30 ਨਾਦਾਬ ਦੇ ਪੁੱਤਰ ਸਨ ਸਲਦ ਅਤੇ ਅਪ੍ਪਇਸ। ਸਲਦ ਬਿਨ ਔਲਾਦ ਹੀ ਮਰ ਗਿਆ।31 ਅਪ੍ਪਇਸ ਦਾ ਪੁੱਤਰ ਸੀ ਯਿਸ਼ਈ ਅਤੇ ਯਿਸ਼ਈ ਦਾ ਪੁੱਤਰ ਸ਼ੇਸ਼ਾਨ ਅਤੇ ਸ਼ੇਸ਼ਾਨ ਦੇ ਘਰ ਪੈਦਾ ਹੋਇਆ ਅਹਲਈ।32 ਯਾਦਾ ਸ਼ਂਮਈ ਦਾ ਭਰਾ ਸੀ ਅਤੇ ਯਾਦਾ ਦੇ ਯਬਰ ਅਤੇ ਯੋਨਾਬਾਨ ਦੇ ਪੁੱਤਰ ਸਨ। ਯਬਰ ਵੀ ਬੇਔਲਾਦਾ ਹੀ ਮਰ ਗਿਆ।33 ਯੋਨਾਬਾਨ ਦੇ ਪੁੱਤਰ ਸਨ: ਪਲਬ ਅਤੇ ਜ਼ਾਜ਼ਾ ਇਹ ਯਰਹਮੇਲ ਕੀ ਕੁਝ ਪੱਤ੍ਰੀ ਸੀ।34 ਸ਼ੇਸ਼ਾਨ ਦੇ ਘਰ ਪੁੱਤਰ ਕੋਈ ਨਹੀਂ ਸੀ ਪਰ ਧੀਆਂ ਸਨ। ਸ਼ੇਸ਼ਾਨ ਦਾ ਇੱਕ ਮਿਸਰੀ ਸੇਵਕ ਸੀ ਜਿਸਦਾ ਨਾਉਂ ਸੀ ਯਰਹਾ।35 ਸ਼ੇਸ਼ਾਨ ਨੇ ਆਪਣੀ ਧੀ ਯਰਹਾ ਨਾਲ ਵਿਆਹ ਦਿੱਤੀ। ਉਨ੍ਹਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ, ਜਿਸਦਾ ਨਾਂ ਅੱਤਈ ਸੀ।36 ਅੱਤਈ ਨਾਬਾਨ ਦਾ ਪਿਤਾ ਸੀ ਅਤੇ ਨਾਬਾਨ ਜ਼ਾਬਾਦ ਦਾ ਪਿਤਾ ਸੀ।37 ਜ਼ਾਬਾਦ ਅਫ਼ਲਾਲ ਦਾ ਪਿਤਾ ਸੀ ਅਤੇ ਅਫ਼ਲਾਲ ਓਥੇਦ ਦਾ ਪਿਤਾ ਸੀ।38 ਓਥੇਦ ਯੇਹੂ ਦਾ ਪਿਤਾ ਅਤੇ ਯੇਹੂ ਦਾ ਪੁੱਤਰ ਅਜ਼ਰਯਾਹ ਸੀ।39 ਅਜ਼ਰਯਾਹ ਹਲਸ ਦਾ ਪਿਤਾ ਸੀ ਅਤੇ ਹਲਸ ਦਾ ਪੁੱਤਰ ਅਲਾਸਾਹ ਸੀ।40 ਅਲਾਸਾਹ ਸਿਸਮਾਈ ਦਾ ਪਿਤਾ ਸੀ ਅਤੇ ਸਿਸਮਾਈ ਦਾ ਪੁੱਤਰ ਸ਼ੱਲੂਮ ਸੀ।41 ਸ਼ੱਲੂਮ ਯਕਮਯਾਹ ਦਾ ਅਤੇ ਯਕਮਯਾਹ ਅਲੀਸ਼ਾਮਾ ਦਾ ਪਿਤਾ ਸੀ।42 ਕਾਲੇਬ ਯਰਹਮੇਲ ਦਾ ਭਰਾ ਸੀ। ਕਾਲੇਬ ਦੇ ਕੁਝ ਪੁੱਤਰ ਸਨ। ਉਸਦਾ ਪਲੇਠਾ ਪੁੱਤਰ ਮੇਸ਼ਾ ਸੀ। ਮੇਸ਼ਾ ਜ਼ੀਫ਼ ਦਾ ਪਿਤਾ ਸੀ। ਕਾਲੇਬ ਦਾ ਇੱਕ ਹੋਰ ਵੀ ਪੁੱਤਰ ਮਾਰੇਸ਼ਾਹ ਸੀ ਜੋ ਕਿ ਹਬਰੋਨ ਦਾ ਪਿਤਾ ਸੀ।43 ਹਬਰੋਨ ਦੇ ਪੁੱਤਰ ਸਨ: ਕੋਰਹ, ਤਪ੍ਪੁਅਹ, ਰਕਮ ਅਤੇ ਸ਼ਮਾ।44 ਸ਼ਮਾ ਰਹਮ ਦਾ ਪਿਤਾ ਸੀ। ਰਹਮ ਦਾ ਪੁੱਤਰ ਯਾਰਕਆਮ ਸੀ। ਰਕਮ ਸ਼ਂਮਈ ਦਾ ਪਿਤਾ ਸੀ।45 ਸ਼ਂਮਈ ਦਾ ਪੁੱਤਰ ਸੀ ਮਾਓਨ ਅਤੇ ਮਾਓਨ ਬੈਤ-ਸੂਰ ਦਾ ਪਿਤਾ ਸੀ।46 ਕਾਲੇਬ ਦੀ ਦਾਸੀ ੇਫ਼ਾਹ ਸੀ ਜੋ ਕਿ ਹਾਰਾਨ, ਮੋਸਾ ਅਤੇ ਗਾਜ਼ੇਜ਼ ਦੀ ਮਾਂ ਬਣੀ। ਗਾਜ਼ੇਜ਼ ਦਾ ਪਿਤਾ ਹਾਰਾਨ ਸੀ।47 ਯਾਹਦਈ ਦੇ ਪੁੱਤਰ ਰਗਮ, ਯੋਬਾਮ, ਗੇਸ਼ਾਨ, ਪਲਟ, ੇਫ਼ਾਹ ਅਤੇ ਸ਼ਾਅਫ ਸਨ।48 ਮਅਕਾਹ ਕਾਲੇਬ ਦੀ ਇੱਕ ਹੋਰ ਦਾਸੀ ਸੀ ਜੋ ਕਿ ਸ਼ਬਰ ਅਤੇ ਤਿਰਹਨਾਹ ਦੀ ਮਾਂ ਬਣੀ।49 ਮਅਕਾਹ ਸ਼ਅਫ਼ ਅਤੇ ਸ਼ਵਾ ਦੀ ਵੀ ਮਾਂ ਬਣੀ। ਸ਼ਅਫ਼ ਮਦਸਂਨਾਹ ਦਾ ਪਿਤਾ ਸੀ ਅਤੇ ਸ਼ਵਾ ਮਕਬੇਨਾ ਅਤੇ ਗਿਬਆ ਦਾ ਪਿਤਾ ਬਣਿਆ। ਕਾਲੇਬ ਦੀ ਧੀ ਦਾ ਨਾਂ ਅਕਸਾਹ ਸੀ।50 ਇਹ ਕਾਲੇਬ ਦੇ ਉੱਤਰਾਧਿਕਾਰੀਆਂ ਦੀ ਪੱਤ੍ਰੀ ਹੈ। ਹੂਰ ਉਸਦਾ ਪਲੇਠਾ ਪੁੱਤਰ ਸੀ ਜੋ ਕਿ ਅਫਰਾਬਾਹ ਦਾ ਪੁੱਤਰ ਸੀ ਅਤੇ ਅੱਗੋਂ ਹੂਰ ਦੇ ਪੁੱਤਰ ਸਨ ਸ਼ੋਬਾਲ ਜੋ ਕਿ ਕਿਰਯਬ-ਯਆਰੀਮ ਦਾ ਸਂਸਬਾਪਕ ਸੀ।51 ਸਲਮਾ ਬੈਤਲਹਮ ਦਾ ਸਂਸਬਾਪਕ ਸੀ ਅਤੇ ਹਾਰੇਫ਼ ਬੈਤਗਾਦੇਰ ਦਾ ਸਂਸਬਾਪਕ ਸੀ।52 ਕਿਰਯਬ-ਯਆਰੀਮ ਦੇ ਪਿਤਾ ਸ਼ੋਆਲ ਦੇ ਪੁੱਤਰ ਸਨ, ਹਾਰੋਆਹ, ਮਨੁਹੋਬ ਦੇ ਅੱਧੇ ਲੋਕ,53 ਕਿਰਯਬ-ਯਆਰੀਮ ਦੇ ਪਰਿਵਾਰ ਸਮੂਹ: ਯਿਬਰੀ, ਪੂਬੀ, ਸ਼ੁਮਾਬੀ ਅਤੇ ਮਿਸ਼ਰਾਈ। ਸਾਰਆਬੀ ਅਤੇ ਅਸ਼ਤਾਉਲੀ ਮਿਸ਼ਰਾਈਆਂ ਤੋਂ ਆਏ।54 ਸਾਲਮਾ ਦੇ ਉੱਤਰਾਧਿਕਾਰੀ: ਬੈਤਲਹਮ, ਨਟੂਫ਼ਾਬ ਅਤੇ ਅਟਰੋਬ ਬੈਤ ਯੋਆਬ ਦੇ ਲੋਕ, ਮਨਹਾਬੀ ਦੇ ਅੱਧੇ ਲੋਕ ਅਤੇ ਸਰਾਈ ਲੋਕ,55 ਅਤੇ ਉਨ੍ਹਾਂ ਲਿਖਾਰੀਆਂ ਦੇ ਘਰਾਣੇ ਜਿਹੜੇ ਯਅਬੇਨ, ਤੀਰਆਬ, ਸ਼ਿਮਆਬ ਅਤੇ ਸੂਕਾਬ ਵਿੱਚ ਰਹਿੰਦੇ ਸਨ। ਇਹ ਲਿਖਾਰੀ ਉਹ ਕੀਨੀ ਸਨ ਜਿਹੜੇ ਹਂਮਾਬ, ਬੇਤ-ਰੇਕਾਬ ਦੇ ਸਂਸਬਾਪਕ ਤੋਂ ਆਏ ਸਨ।